ਗਰਭਵਤੀ ਪਤਨੀ ਨਾਲ ਪਤੀ ਦਾ ਗੰਦਾ ਕਾਰਾ! ਸ਼ੱਕ ਨੇ ਕਰ'ਤਾ ਘਰ ਖ਼ਤਮ, ਦੇਖੋ ਕਿਸ ਤਰਾਂ ਪਤੀ ਨੇ ਇਸ ਕਾਂਡ ਨੂੰ ਦਿੱਤਾ ਅੰਜਾਮ| смотреть онлайн
Описание видео
ਚੰਡੀਗੜ੍ਹ 'ਚ ਪਤਨੀ ਦੇ ਪ੍ਰੇਮ ਸਬੰਧਾਂ ਸਬੰਧੀ ਪਤਾ ਲੱਗਣ ’ਤੇ ਪਤੀ ਨੇ ਇੰਡਸਟਰੀਅਲ ਏਰੀਆ ਫੇਜ਼-1 'ਚ ਬੁਲਾ ਕੇ 5 ਮਹੀਨਿਆਂ ਦੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਹੱਲੋਮਾਜਰਾ ਦੀ ਰਹਿਣ ਵਾਲੀ ਅਰਚਨਾ ਵਜੋਂ ਹੋਈ ਹੈ। ਅਰਚਨਾ ਦਾ ਸੰਨੀ ਨਾਂ ਦੇ ਨੌਜਵਾਨ ਨਾਲ ਅਫੇਅਰ ਚੱਲ ਰਿਹਾ ਸੀ। ਮ੍ਰਿਤਕਾ ਦੀ ਭੈਣ ਕੰਚਨ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਜੀਜੇ ਰਮੇਸ਼ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਮੇਸ਼ ਨੇ ਆਪਣੀ ਪਤਨੀ ਅਰਚਨਾ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਅਰਚਨਾ 5 ਮਹੀਨਿਆਂ ਦੀ ਗਰਭਵਤੀ ਸੀ। . Husband's dir+ty work with pregnant wife! Suspicion destroyed the house, see how the husband carried out this incident. . . . #chandigarhnews #Chandigarhpolice #punjabnews ~PR.182~ Рекомендуем ਗਰਭਵਤੀ ਪਤਨੀ ਨਾਲ ਪਤੀ ਦਾ ਗੰਦਾ ਕਾਰਾ! ਸ਼ੱਕ ਨੇ ਕਰ'ਤਾ ਘਰ ਖ਼ਤਮ, ਦੇਖੋ ਕਿਸ ਤਰਾਂ ਪਤੀ ਨੇ ਇਸ ਕਾਂਡ ਨੂੰ ਦਿੱਤਾ ਅੰਜਾਮ| посмотреть онлайн видео бесплатно и без регистрации!
Чат сообщества
Выберите никнейм
Для отправки сообщений нужно выбрать имя