ਮੁਆਫ਼ੀ ਮੰਗਣ ਤੋਂ ਬਾਅਦ Akshay Kumar ਨੇ ਫਿਰ ਇਹ ਕੀ ਕਰ ਦਿੱਤਾ! ਗੁੱਸੇ ਹੋ ਗਏ ਫੈਨ |OneIndia Punjabi смотреть онлайн

1 просмотров 10.10.2023 00:02:35

Описание видео

ਅਭਿਨੇਤਾ ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਵਿਮਲ ਦੇ ਬ੍ਰਾਂਡ ਅੰਬੈਸਡਰ ਵਜੋਂ ਵਾਪਸੀ ਕੀਤੀ ਹੈ। ਇੱਕ ਨਵੇਂ ਇਸ਼ਤਿਹਾਰ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਇੱਕ ਵਾਰ ਫਿਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦੇ ਨਾਲ ਬ੍ਰਾਂਡ ਅੰਬੈਸਡਰ ਹੋਣਗੇ। ਇਸ ਤੋਂ ਪਹਿਲਾਂ ਵੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਤੰਬਾਕੂ ਪਾਨ ਮਸਾਲਾ ਦਾ ਵਿਗਿਆਪਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਖਿਲਾੜੀ ਕੁਮਾਰ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪਾਨ ਮਸਾਲਾ ਦੀ ਮਸ਼ਹੂਰੀ ਕਰਦੇ ਨਜ਼ਰ ਆ ਰਹੇ ਹਨ। . What did Akshay Kumar do after apologizing! Angry fans. . . . #Akshaykumar #bollywoodnews #Akshaycontroversy Рекомендуем ਮੁਆਫ਼ੀ ਮੰਗਣ ਤੋਂ ਬਾਅਦ Akshay Kumar ਨੇ ਫਿਰ ਇਹ ਕੀ ਕਰ ਦਿੱਤਾ! ਗੁੱਸੇ ਹੋ ਗਏ ਫੈਨ |OneIndia Punjabi посмотреть онлайн видео бесплатно и без регистрации!

Чат сообщества

Гость
Загрузка...
Теги:
akshay, kumar, oneindia, punjabi