ਡੈਮ ਦੇ ਖੁੱਲ੍ਹ ਗਏ ਗੇਟ, ਗੁਰਦਾਸਪੁਰ ਹੋਇਆ ਜਲਥਲ, ਪਾਣੀ 'ਚ ਫਸ ਗਏ ਲੋਕ, ਦੇਖੋ ਤਸਵੀਰਾਂ |OneIndia Punjabi смотреть онлайн
Описание видео
ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ ਅਤੇ ਬਿਆਸ ਦਰਿਆ ਦੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਗੁਰਦਾਸਪੁਰ 'ਚ ਪਾਣੀ ਭਰ ਗਿਆ ਹੈ | ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ | ਦਰਅਸਲ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਬਿਆਸ ਦਰਿਆ ਦੇ ਧੁੱਸੀ ਬੰਨ੍ਹ 'ਚ ਪਾੜ ਪੈ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਦੱਸ ਦਈਏ ਕਿ ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ‘ਚ ਪਾਣੀ ਲਗਾਤਾਰ ਵਧ ਰਿਹਾ ਹੈ। ਪਾਣੀ ਖ਼ਤਰੇ ਦੇ ਪੱਧਰ ਤੋਂ ਸਿਰਫ਼ ਕੁੱਝ ਫੁੱਟ ਹੇਠਾਂ ਹੈ। ਇਸ ਕਾਰਨ ਅਗਲੇ 5 ਦਿਨਾਂ ਤੱਕ ਡੈਮ ਦੇ ਗੇਟ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। . Dam gates opened, Gurdaspur flooded, people trapped in water, see pictures. . . . #flashflood #gurdaspurnews #heavyrain Рекомендуем ਡੈਮ ਦੇ ਖੁੱਲ੍ਹ ਗਏ ਗੇਟ, ਗੁਰਦਾਸਪੁਰ ਹੋਇਆ ਜਲਥਲ, ਪਾਣੀ 'ਚ ਫਸ ਗਏ ਲੋਕ, ਦੇਖੋ ਤਸਵੀਰਾਂ |OneIndia Punjabi посмотреть онлайн видео бесплатно и без регистрации!
Чат сообщества
Выберите никнейм
Для отправки сообщений нужно выбрать имя