ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲ Bus, ਦੇਖੋ ਕਿਵੇਂ ਬਚਾਈ ਬੱਚਿਆਂ ਦੀ ਜਾਨ | Fazilka News |OneIndia Punjabi смотреть онлайн

0 просмотров 25.07.2023 00:01:18

Описание видео

ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲ ਬੱਸ | ਮਸਾ ਬਚਾਈ ਗਈ ਵਿਦਿਆਰਥੀਆਂ ਦੀ ਜਾਨ | ਮਾਮਲਾ ਫਾਜ਼ਿਲਕਾ ਦਾ ਹੈ, ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਪਾਣੀ 'ਚ ਫਸ ਗਈ ਪਰ ਗਨੀਮਤ ਰਹੀ ਕਿ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ | ਦੱਸਦਈਏ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ | ਸੜਕਾਂ ਦਰਿਆਵਾਂ ਬਣੀਆਂ ਹੋਈਆਂ ਹਨ, ਜਿਸ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ | . A school bus full of children stuck in water, see how the children's lives were saved. . . . #fazilkanews #schoolvan #punjabflood Рекомендуем ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲ Bus, ਦੇਖੋ ਕਿਵੇਂ ਬਚਾਈ ਬੱਚਿਆਂ ਦੀ ਜਾਨ | Fazilka News |OneIndia Punjabi посмотреть онлайн видео бесплатно и без регистрации!

Чат сообщества

Гость
Загрузка...
Теги:
fazilka, news, oneindia, punjabi