ਠੇਕੇਦਾਰਾਂ ਦੀ ਨਹੀਂ ਹੁਣ ਖ਼ੈਰ CM Mann ਨੇ ਕਰ ਦਿੱਤਾ ਐਲਾਨ ! | CM Bhagwant Mann | OneIndia Punjabi

0 просмотров 13.05.2023 00:01:32

Описание

ਸੜਕ ਉਸਾਰੀ ਦੇ ਕੰਮ ਕਰਨ ਵਾਲੇ ਠੇਕੇਦਾਰਾਂ ਦੀ ਨਹੀਂ ਹੁਣ ਖੈਰ | ਮੁੱਖ-ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ | ਜੀ ਹਾਂ ਮੁੱਖ-ਮੰਤਰੀ ਭਗਵੰਤ ਨੇ ਠੇਕੇਦਾਰਾਂ ਨੂੰ ਹਦਾਇਤ ਦਿੱਤੀ ਹੈ | CM ਮਾਨ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਦੀ ਉਸਾਰੀ ਲਈ ਘਟੀਆਂ ਸਮਾਨ ਦੀ ਵਰਤੋਂ ਕਰੇਗਾ ਤਾਂ ਉਹਨਾਂ ਨੂੰ ਭਾਰੀ ਜ਼ੁਰਮਾਨਾ ਅਦਾ ਕਰਨਾ ਪਵੇਗਾ | . . . #cmbhagwantmann #punjabnews #aap ~PR.182~

Комментарии

Теги:
ਠੇਕੇਦਾਰਾਂ, ਨਹੀਂ, Mann, ਦਿੱਤਾ, ਐਲਾਨ, Bhagwant, OneIndia, Punjabi