ਪਿੰਡ ਤੋਂ ਬਾਹਰਲੇ ਲੋਕਾਂ ਨੂੰ ਲੰਗਰ ਲਈ ਪੈਸੇ ਦੇ ਰਹੇ ਪਿੰਡ ਵਾਸੀਆਂ ਨੂੰ ਨਿਹੰਗ ਸਿੰਘ ਹੋਇਆ ਸਿੱਧਾ|OneIndia Punjabi

0 просмотров 29.03.2023 00:02:07

Описание

ਪਿੰਡ ਤੋਂ ਬਾਹਰਲੇ ਲੋਕਾਂ ਨੂੰ ਲੰਗਰ ਲਈ ਪੈਸੇ ਦੇ ਰਹੇ ਪਿੰਡ ਵਾਸੀਆਂ ਨੂੰ ਨਿਹੰਗ ਸਿੰਘ ਹੋ ਗਿਆ ਸਿੱਧਾ | ਨਿਹੰਗ ਸਿੰਘ ਨੇ ਕਿਹਾ ਕਿ ਲੰਗਰ ਲਈ ਪੈਸੇ ਦੇਣ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ 'ਚ ਰਹਿੰਦੇ ਗਰੀਬਾਂ ਬਾਰੇ ਸੋਚੋ | ਜਿਹੜੇ ਲੋਕਾਂ ਕੋਲ ਪਾਉਣ ਲਈ ਕੱਪੜੇ ਨਹੀਂ ਹਨ, ਉਹਨਾਂ ਨੂੰ ਕੱਪੜੇ ਮੁਹਈਆ ਕਰਵਾਓ ਤੇ ਉਹਨਾਂ ਦੀ ਮਦੱਦ ਕਰੋ | . The villagers who were giving money for langar to the people outside the village were directly attacked by Nihang Singh. . . . #nihangsingh #punjabnews #sikhism

Комментарии

Теги:
OneIndia, Punjabi