ਜਾਨੀ ਨੂੰ ਧਮਕੀ ਤੋਂ ਬਾਦ ਬਾਦਲ ਨੇ ਕਿਹਾ ਜੇ ਅਜਿਹਾ ਹੀ ਰਿਹਾ ਤਾਂ ਅੱਧਾ ਪੰਜਾਬ ਖਾਲੀ ਹੋ ਜਾਊਂ |OneIndia Punjabi смотреть онлайн

0 просмотров 04.08.2022 00:01:19

Описание видео

ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਦੇ ਮਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਪ੍ਰਤੀਕ੍ਰਮ ਦਿੱਤਾ ਹੈ I ਬਾਦਲ ਨੇ ਕਿਹਾ ਕਿ 'ਜੇਕਰ ਅਜਿਹਾ ਚਲਦਾ ਰਿਹਾ ਤਾਂ ਬਹੁਤ ਜਲਦ ਅੱਧਾ ਪੰਜਾਬ ਖਾਲੀ ਹੋ ਜਾਵੇਗਾ I ਜਿਕਰਯੋਗ ਹੈ ਕਿ ਧਮਕੀ ਤੋਂ ਬਾਅਦ ਜਾਨੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਉਸ ਤੋਂ ਬਾਅਦ ਖ਼ਬਰ ਆਈ ਕਿ ਉਹ ਪਰਿਵਾਰ ਸਮੇਤ ਵਿਦੇਸ਼ ਚਲੇ ਗਏ ਹਨ I Рекомендуем ਜਾਨੀ ਨੂੰ ਧਮਕੀ ਤੋਂ ਬਾਦ ਬਾਦਲ ਨੇ ਕਿਹਾ ਜੇ ਅਜਿਹਾ ਹੀ ਰਿਹਾ ਤਾਂ ਅੱਧਾ ਪੰਜਾਬ ਖਾਲੀ ਹੋ ਜਾਊਂ |OneIndia Punjabi посмотреть онлайн видео бесплатно и без регистрации!

Чат сообщества

Гость
Загрузка...
Теги:
oneindia, punjabi