Bhagwant Mann Marriage: ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਬੰਨ੍ਹੇ ਗਏ ਵਿਆਹ ਦੇ ਪਵਿੱਤਰ ਬੰਧਨ 'ਚ, ਵੇਖੋ ਇਸ ਵਿਆਹ ਦੀ ਖਾਸ ਝਲਕ
5 просмотров
08.07.2022
00:07:07
Описание
ਮੁੱਖ ਮੰਤਰੀ ਭਗਵੰਤ ਮਾਨ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਸੀਐਮ ਹਾਊਸ ਅੰਦਰੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਈਆਂ ਜਿਨ੍ਹਾਂ 'ਚ ਲਾੜਾ ਬਣੇ ਮਾਨ ਅਤੇ ਡਾ ਗੁਰਪ੍ਰੀਤ ਕੌਰ ਬੇਹੱਦ ਖੂਬਸੂਰਰਤ ਲੱਗ ਰਹੇ ਸੀ।
Комментарии