ਨਾੜ ਨੂੰ ਅੱਗ ਲਾਉਣ ਕਾਰਨ ਹੋਏ ਹਾਦਸੇ ਦਾ ਸਮਰਾਲਾ ਦੇ ਕਿਸਾਨ ਕਿਸ ਨੂੰ ਮੰਨਦੇ ਨੇ ਕਸੂਰਵਾਰ! @ABP Sanjha
5 просмотров
05.05.2022
00:28:15
Описание
ਪੰਜਾਬ ਦੇ ਵਿਚ ਮੁੱਖ ਮੰਤਰੀ ਵੱਲੋਂ ਵੱਡੇ ਫੈਸਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਖੇਤੀ ਨੂੰ ਲੈ ਕੇ ਵੱਡਾ ਫੈਸਲਾ ਝੋਨੇ ਦੀ ਸਿੱਧੀ ਲਵਾਈ ਦਾ ਹੈ। ਇਸ ਦੇ ਨਾਲ ਹੀ ਕਣਕ ਦੇ ਨਾੜ ਨੂੰ ਸਾੜਨ ਦਾ ਵੀ ਦੌਰ ਜਾਰੀ ਹੈ। ਪਿਛਲੇ ਦਿਨੀਂ ਨਾੜ ਨੂੰ ਅੱਗ ਲਾਉਣ ਕਾਰਨ ਸੜਕ 'ਤੇ ਧੂੰਆਂ ਹੋਣ ਕਾਰਨ ਹਾਦਸਾਗ੍ਰਸਤ ਹੋਈ ਸਕੂਲ ਬੱਸ ਦਾ ਸਮਰਾਲਾ ਦੇ ਕਿਸਾਨ ਦਾ ਕਹਿਣਾ ਕੁਝ ਹੋਰ ਹੀ ਹੈ।
Комментарии