SYL ਮੁੱਦੇ 'ਤੇ Partap Bajwa ਦੇ AAP ਤੋਂ ਸਵਾਲ, CM Mann ਤੋਂ ਮੰਗਿਆ ਜਵਾਬ | Punjab Vs Haryana | SYL Issue

15 просмотров 20.04.2022 00:16:35

Описание

ਪੰਜਾਬ CLP ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈੱਸ ਵਾਰਤਾ ਦੌਰਾਨ SYL ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ। ਬਾਜਵਾ ਨੇ ਕਿਹਾ ਕਿ ਕੇਜਰੀਵਾਲ ਐੱਸਵਾਈਐੱਲ ਮੁੱਦੇ 'ਤੇ ਪਹਿਲਾਂ ਆਪਣਾ ਸਟੈਂਡ ਕਲਿਅਰ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਇਹ ਸਵਾਲ ਉੱਠਦਾ ਸੀ ਕੇਜਰੀਵਾਲ ਪਹਿਲਾਂ ਇਹ ਦੱਸਣ ਕਿ ਐੱਸਵਾਈਐੱਮ ਮੁੱਦੇ 'ਤੇ ਉਹ ਕਿਸ ਨਾਲ ਹਨ ਪੰਜਾਬ ਨਾਲ ਹਰਿਆਣਾ ਨਾਲ ਜਾਂ ਦਿੱਲੀ ਨਾਲ।

Комментарии

Теги:
ਮੁੱਦੇ, Partap, Bajwa, ਸਵਾਲ, Mann, ਮੰਗਿਆ, ਜਵਾਬ, Punjab, Haryana, Issue